ਵਿਦਿਆਰਥਣ ਨਾਲ ਬਦਸਲੂਕੀ ਮਾਮਲਾ: IIT-BHU ਵਿਚਕਾਰ ਬਣਾਈ ਜਾਵੇਗੀ ਦੀਵਾਰ
ਬਨਾਰਸ, 3 ਨਵੰਬਰ 2023 – ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਆਈਆਈਟੀ ਕੈਂਪਸ ਵਿੱਚ ਬੁੱਧਵਾਰ ਰਾਤ ਨੂੰ ਇੱਕ ਦੋਸਤ ਨਾਲ ਘੁੰਮ ਰਹੀ ਆਈਆਈਟੀ ਦੀ ਵਿਦਿਆਰਥਣ ਨਾਲ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਕੱਪੜੇ ਉਤਾਰ ਕੇ ਵੀਡੀਓ ਬਣਾ ਲਈ। ਇਸ ਘਟਨਾ ਤੋਂ ਬਾਅਦ ਮੁਲਜ਼ਮ ਕੈਂਪਸ ਦੇ ਹੈਦਰਾਬਾਦ ਗੇਟ […] More