ਕੇਜਰੀਵਾਲ ਦੀ ਪੇਸ਼ੀ ਤੋਂ ਪਹਿਲਾਂ ED ਵਲੋਂ ‘ਆਪ’ ਦੇ ਇੱਕ ਹੋਰ ਮੰਤਰੀ ਦੇ ਘਰ ਛਾਪਾ
ਨਵੀਂ ਦਿੱਲੀ, 2 ਨਵੰਬਰ 2023: ਈਡੀ ਨੇ ਅੱਜ ਵੀਰਵਾਰ ਸਵੇਰੇ ਦਿੱਲੀ ਵਿੱਚ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ। ਜਾਂਚ ਏਜੰਸੀ ਆਨੰਦ ਦੇ ਘਰ ਸਮੇਤ 9 ਥਾਵਾਂ ‘ਤੇ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ ਇਕ ਹੋਰ ਸ਼ਰਾਬ ਨੀਤੀ ਮਾਮਲੇ […] More