ਵਰਲਡ ਕੱਪ ‘ਚ ਅੱਜ ਹੋਣਗੇ ਦੋ ਮੁਕਾਬਲੇ , ਪਹਿਲਾ ਮੈਚ ਨੀਦਰਲੈਂਡ – ਸ਼੍ਰੀਲੰਕਾ ਅਤੇ ਦੂਜਾ ਮੈਚ ਦੱਖਣੀ ਅਫਰੀਕਾ – ਇੰਗਲੈਂਡ ‘ਚ
ਨਵੀਂ ਦਿੱਲੀ, 21 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਹੋਣਗੇ। ਪਹਿਲਾ ਮੈਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਸਵੇਰੇ 10 ਵਜੇ ਹੋਵੇਗਾ ਅਤੇ ਮੈਚ ਸਵੇਰੇ 10:30 ਵਜੇ ਤੋਂ ਖੇਡਿਆ ਜਾਵੇਗਾ। ਵਿਸ਼ਵ ਕੱਪ ‘ਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਇਹ ਪਹਿਲਾ ਮੈਚ […] More