ਇਜ਼ਰਾਈਲ ਤੋਂ ਭਾਰਤੀਆਂ ਨੂੰ ਲੈ ਕੇ ਦੂਜੀ ਫਲਾਈਟ ਪਹੁੰਚੀ ਦਿੱਲੀ: 235 ਹੋਰ ਭਾਰਤੀ ਪਰਤੇ ਵਤਨ
ਨਵੀਂ ਦਿੱਲੀ, 14 ਅਕਤੂਬਰ 2023 – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸ ਤੋਂ ਪਹਿਲਾਂ ਦੇਰ ਰਾਤ ਇਜ਼ਰਾਈਲੀ ਫੌਜ ਸਰਹੱਦ ਪਾਰ ਕਰ ਕੇ ਟੈਂਕਾਂ ਨਾਲ ਗਾਜ਼ਾ ‘ਚ ਦਾਖਲ ਹੋ ਗਈ। ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਉਹ ਆਪਣੇ ਬੰਧਕਾਂ ਨੂੰ ਛੁਡਾਉਣ ਲਈ ਗਾਜ਼ਾ ਵਿੱਚ ਦਾਖਲ ਹੋਈ ਹੈ। ਇਸ ਦੇ ਨਾਲ ਹੀ […] More