ਗੁਰੂਗ੍ਰਾਮ ਦੇ ਪੱਬ ‘ਚ ਬਾਊਂਸਰਾਂ ਦੀ ਗੁੰਡਾਗਰਦੀ, NRI ਤੇ ਉਸ ਦੀ ਮਹਿਲਾ ਦੋਸਤ ਦੀ ਬੇਰਹਿਮੀ ਨਾਲ ਕੀਤੀ ਕੁੱ+ਟਮਾਰ
ਗੁਰੂਗ੍ਰਾਮ, 11 ਅਕਤੂਬਰ 2023 – ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਇੱਕ ਵਾਰ ਫਿਰ ਪੱਬ ਬਾਊਂਸਰਾਂ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਪੱਬ ਬਾਊਂਸਰਾਂ ਨੇ ਇੱਕ ਐਨਆਰਆਈ ਅਤੇ ਉਸ ਦੀ ਮਹਿਲਾ ਦੋਸਤ ਦੀ ਕੁੱਟਮਾਰ ਕੀਤੀ ਹੈ। ਪੀੜਤ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀੜਤ ਨੇ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ […] More