ਆਨਲਾਈਨ ਸੱਟੇਬਾਜ਼ੀ ਗੇਮਾਂ ‘ਤੇ ਲੱਗੇਗੀ ਪਾਬੰਦੀ: ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਬਿੱਲ
ਨਵੀਂ ਦਿੱਲੀ, 20 ਅਗਸਤ 2025 – ਕੇਂਦਰ ਸਰਕਾਰ ਅੱਜ ਲੋਕ ਸਭਾ ਵਿੱਚ ਔਨਲਾਈਨ ਗੇਮਿੰਗ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਵੀ ਪੇਸ਼ ਕਰ ਸਕਦੀ ਹੈ। ਕੈਬਨਿਟ ਨੇ ਮੰਗਲਵਾਰ ਨੂੰ ਔਨਲਾਈਨ ਗੇਮਿੰਗ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ, ਜੋ ਵੀ ਵਿਅਕਤੀ ਔਨਲਾਈਨ ਪੈਸੇ ਦੀ ਗੇਮਿੰਗ, ਇਸ਼ਤਿਹਾਰਬਾਜ਼ੀ, ਖੇਡਣ ਲਈ ਉਕਸਾਉਂਦਾ ਹੈ, ਉਸਨੂੰ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ […] More