ਪਲੇਨ ਖਰਾਬ ਹੋਣ ਕਾਰਨ ਭਾਰਤ ‘ਚ ਫਸੇ ਕੈਨੇਡਾ PM ਟਰੂਡੋ ਆਖਰ ਪਰਤੇ ਵਾਪਿਸ
ਨਵੀਂ ਦਿੱਲੀ, 13 ਸਤੰਬਰ 2023 – ਜੀ-20 ਸੰਮੇਲਨ ਲਈ ਭਾਰਤ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 2 ਦਿਨ ਦਿੱਲੀ ‘ਚ ਫਸੇ ਰਹਿਣ ਤੋਂ ਬਾਅਦ ਬੀਤੇ ਦਿਨ 12 ਸਤੰਬਰ ਨੂੰ ਦੁਪਹਿਰ ਤੋਂ ਬਾਅਦ ਆਪਣੇ ਦੇਸ਼ ਲਈ ਰਵਾਨਾ ਹੋਏ। ਉਨ੍ਹਾਂ ਨੇ ਸੰਮੇਲਨ ਖਤਮ ਹੋਣ ਤੋਂ ਬਾਅਦ ਐਤਵਾਰ ਰਾਤ ਹੀ ਕੈਨੇਡਾ ਜਾਣਾ ਸੀ। ਪਰ ਉਨ੍ਹਾਂ ਦੇ ਵਿਸ਼ੇਸ਼ ਜਹਾਜ਼ […] More