ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ ਹੋਇਆ ਬੰਦ
ਸ਼ਿਮਲਾ, 8 ਸਤੰਬਰ 2023 – ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਨਿਗੁਲਸਰੀ ‘ਚ ਬੀਤੀ ਰਾਤ ਪੂਰਾ ਪਹਾੜ ਸੜਕ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਹਿਮਾਚਲ ਦਾ ਕਬਾਇਲੀ ਜ਼ਿਲ੍ਹਾ ਕਿਨੌਰ ਦੇਸ਼ ਅਤੇ ਦੁਨੀਆ ਤੋਂ ਪੂਰੀ ਤਰ੍ਹਾਂ ਕੱਟ ਗਿਆ ਹੈ। ਨਿਗੁਲਸਰੀ ਵਿੱਚ ਬੀਤੀ ਰਾਤ ਸਾਢੇ 11 ਵਜੇ ਪੂਰਾ ਪਹਾੜ ਹਾਈਵੇਅ ’ਤੇ ਡਿੱਗ ਗਿਆ। ਇਸ ਕਾਰਨ ਭਾਰਤ-ਤਿੱਬਤ ਸਰਹੱਦ ਨੂੰ […] More