ਰਾਜਸਥਾਨ ‘ਚ ਪਿੰਡ ਵਾਲਿਆਂ ਦੇ ਸਾਹਮਣੇ ਕਰਵਾਈ ਪਤਨੀ ਦੀ ਨਗ+ਨ ਪਰੇਡ: ਪਹਿਲਾਂ ਕੀਤੀ ਕੁੱ+ਟਮਾਰ, ਫੇਰ ਕਿਲੋਮੀਟਰ ਤੱਕ ਭਜਾਇਆ
ਰਾਜਸਥਾਨ, 2 ਸਤੰਬਰ 2023 – ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਧਾਰਿਆਵਾੜ ਵਿੱਚ ਇੱਕ ਔਰਤ ਦੀ ਨੰਗੀ ਕਰ ਕੇ ਪਰੇਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਤੀ ਨੇ ਔਰਤ ਨੂੰ ਪਿੰਡ ਵਾਲਿਆਂ ਦੇ ਸਾਹਮਣੇ 1 ਕਿਲੋਮੀਟਰ ਤੱਕ ਭਜਾਇਆ। ਘਟਨਾ 31 ਅਗਸਤ ਦੀ ਹੈ। ਸ਼ੁੱਕਰਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਐਸਪੀ […] More