ਭਾਰਤ ‘ਚ ਰੱਖੜੀ ਦੇ ਦਿਨ ‘ਸੁਪਰ ਬਲੂ ਮੂਨ’ ਦਿਖਾਈ ਦਿੱਤਾ: ਚੰਦਰਮਾ 14% ਵੱਡਾ ਦਿਖਿਆ
-ਹੁਣ ਇਹ 2037 ‘ਚ ਇਸ ਤਰ੍ਹਾਂ ਦਿਖਾਈ ਦੇਵੇਗਾ ਨਵੀਂ ਦਿੱਲੀ, 31 ਅਗਸਤ 2023 – ਰੱਖੜੀ ਦੇ ਦਿਨ ਪੂਰਾ ਚੰਦ, ਸੁਪਰਮੂਨ ਅਤੇ ਬਲੂ ਮੂਨ ਇਕੱਠੇ ਨਜ਼ਰ ਆਏ। ਇਸ ਖਗੋਲੀ ਵਰਤਾਰੇ ਨੂੰ ‘ਸੁਪਰ ਬਲੂ ਮੂਨ’ ਕਿਹਾ ਜਾਂਦਾ ਹੈ। ਰਾਤ 8.37 ‘ਤੇ ਭਾਰਤ ‘ਚ ਸੁਪਰ ਬਲੂ ਮੂਨ ਦਿਖਾਈ ਦਿੱਤਾ। ਇਹ ਆਮ ਨਾਲੋਂ 14 ਪ੍ਰਤੀਸ਼ਤ ਵੱਡਾ ਅਤੇ ਚਮਕਦਾਰ ਸੀ। […] More