ਭਾਰਤ ਹੁਣ 23 ਅਗਸਤ ਕੌਮੀ ਪੁਲਾੜ ਦਿਹਾੜੇ ਵਜੋਂ ਮਨਾਏਗਾ – PM ਮੋਦੀ
ਬੈਂਗਲੁਰੂ, 26 ਅਗਸਤ 2023 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੋ ਦੇਸ਼ਾਂ ਦਾ ਦੌਰਾ ਪੂਰਾ ਕਰਕੇ ਸ਼ਨੀਵਾਰ ਨੂੰ ਵਤਨ ਪਰਤ ਆਏ ਹਨ। ਉਹ ਗ੍ਰੀਸ ਤੋਂ ਸਿੱਧਾ ਬੈਂਗਲੁਰੂ ਪਹੁੰਚੇ ਅਤੇ ਇਸਰੋ ਦੇ ਕਮਾਂਡ ਸੈਂਟਰ ਵਿੱਚ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ 23 ਅਗਸਤ ਨੂੰ ਜਦੋਂ ਭਾਰਤ ਨੇ ਚੰਦਰਮਾ […] More