ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਬਣਿਆ ਪਹਿਲਾ ਦੇਸ਼, ਅਗਲੇ 14 ਦਿਨ ਮਹੱਤਵਪੂਰਨ
ਨਵੀਂ ਦਿੱਲੀ, 24 ਅਗਸਤ 2023 – ਭਾਰਤ ਚੰਨ ‘ਤੇ ਤਿੰਨ ਪੌੜੀਆਂ ‘ਚ ਚੜ੍ਹਿਆ ਹੈ। 23 ਅਗਸਤ ਦੀ ਸ਼ਾਮ ਸੀ, ਦੇਸ਼ ਸ਼ਾਂਤ ਸੀ, ਸਾਹ ਰੁਕੇ ਹੋਏ ਸਨ, ਪਲਕਾਂ ਖੁੱਲੀਆਂ ਸਨ ਅਤੇ ਦੁਨੀਆ ਭਾਰਤ ਦੇ ਮੋਢੇ ‘ਤੇ ਸਿਰ ਰੱਖ ਕੇ ਚੰਦ ਨੂੰ ਦੇਖ ਰਹੀ ਸੀ। ਵੀਰਵਾਰ ਸਵੇਰ ਤੱਕ ਇਸਰੋ ਦੇ ਯੂਟਿਊਬ ਚੈਨਲ ‘ਤੇ ਲੈਂਡਿੰਗ ਦੇ ਟੈਲੀਕਾਸਟ ਨੂੰ […] More