ਕੁੱਤਾ ਘੁੰਮਾਉਣ ਨੂੰ ਲੈ ਕੇ ਚੱਲੀਆਂ ਗੋ+ਲੀਆਂ, ਦੋ ਦੀ ਮੌ+ਤ, ਛੇ ਜਖ਼ਮੀ
ਇੰਦੌਰ, 18 ਅਗਸਤ 2023 – ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਚ ਇਕ ਹਫਤੇ ਦੇ ਅੰਦਰ-ਅੰਦਰ ਲਗਾਤਾਰ ਤੀਜਾ ਵੱਡਾ ਕਤਲਕਾਂਡ ਹੋਇਆ ਹੈ। ਵੀਰਵਾਰ ਦੇਰ ਰਾਤ ਸ਼ਹਿਰ ਵਿੱਚ ਸਨਸਨੀਖੇਜ਼ ਗੋਲੀਬਾਰੀ ਦੀ ਘਟਨਾ ਵਾਪਰੀ। ਖਜਰਾਨਾ ਥਾਣਾ ਖੇਤਰ ਦੀ ਕ੍ਰਿਸ਼ਨਾ ਬਾਗ ਕਾਲੋਨੀ ‘ਚ ਕੁੱਤੇ ਨੂੰ ਸੈਰ ਕਰਨ ਨੂੰ ਲੈ ਕੇ ਗੁਆਂਢੀਆਂ ਨਾਲ ਹੋਏ ਝਗੜੇ ਤੋਂ ਬਾਅਦ ਬੈਂਕ ਗਾਰਡ ਨੇ […] More