“PM ਮੋਦੀ ਦਾ ਵਤੀਰਾ ਅਜਿਹਾ ਹੈ ਜਿਵੇਂ ਉਹ ਕੇਵਲ ਭਾਜਪਾ ਅਤੇ ਹਿੰਦੂਆਂ ਦੇ ਹੀ ਪ੍ਰਧਾਨ ਮੰਤਰੀ ਹੋਣ” – ਰਾਜਸਥਾਨ ਦੇ CM ਅਸ਼ੋਕ ਗਹਿਲੋਤ
ਨਵੀਂ ਦਿੱਲੀ, 8 ਅਗਸਤ 2023 – ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਸਿਆਸੀ ਤਣਾਅ ਵਧਣ ਲੱਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਸਦੇ ਹੋਏ ਸੀਐੱਮ ਅਸ਼ੋਕ ਗਹਿਲੋਤ ਨੇ ਖੁਦ ਨੂੰ ਵੱਡਾ ਫਕੀਰ ਦੱਸਿਆ ਹੈ। ਗਹਿਲੋਤ ਨੇ ਕਈ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ‘ਤੇ ਚੋਣਵੇਂ ਹਮਲੇ ਕੀਤੇ। ਗਹਿਲੋਤ ਨੇ ਕਿਹਾ- ਸੂਬੇ ਦੇ ਲੋਕਾਂ ਨੂੰ ਮੇਰੇ ‘ਤੇ […] More