ਹਰਿਆਣਾ ਹਿੰਸਾ: ਨੂਹ ਦੇ SP ਵਰੁਣ ਸਿੰਘਲਾ ਨੂੰ ਹਟਾਇਆ: IPS ਨਰਿੰਦਰ ਬਿਜਾਰਨੀਆ ਨੂੰ ਮਿਲੀ ਜ਼ਿੰਮੇਵਾਰੀ
ਹਰਿਆਣਾ, 4 ਅਗਸਤ 2023 – ਹਰਿਆਣਾ ਸਰਕਾਰ ਨੇ ਬੀਤੀ ਦੇਰ ਰਾਤ ਹਿੰਸਾ ਪ੍ਰਭਾਵਿਤ ਨੂਹ ਦੇ ਐਸਪੀ (ਐਸਪੀ) ਵਰੁਣ ਸਿੰਘਲਾ ਨੂੰ ਹਟਾ ਦਿੱਤਾ ਹੈ। ਉਨ੍ਹਾਂ ਨੂੰ ਹੁਣ ਭਿਵਾਨੀ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਤਬਾਦਲੇ ਦੇ ਹੁਕਮਾਂ ਵਿੱਚ ਹੁਣ ਨੂਹ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਥਾਂ ਨਰਿੰਦਰ ਬਿਜਾਰਨੀਆ ਨੂੰ ਦਿੱਤੀ ਗਈ ਹੈ। ਬਿਜਾਰਨੀਆ […] More