ਲੇਡੀ ਕਾਂਸਟੇਬਲ ਨੇ ਬਚਾਈ ਮਾਂ-ਬੱਚੇ ਦੀ ਜਾਨ: ਸਮਝਦਾਰੀ ਦਿਖਾ ਕੇ ਲੇਡੀ ਕਾਂਸਟੇਬਲ ਨੇ ਕਰਵਾਈ ਡਲਿਵਰੀ
ਅੰਬਾਲਾ, 6 ਜੁਲਾਈ 2023 – ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਆਰਪੀਐਫ (ਰੇਲਵੇ ਪੁਲਿਸ ਬਲ) ਦੀ ਮਹਿਲਾ ਕਾਂਸਟੇਬਲ ਨੇ ਆਖਰੀ ਸਮੇਂ ‘ਤੇ ਸੁਰੱਖਿਅਤ ਜਣੇਪਾ ਕਰਵਾ ਕੇ ਮਾਂ ਅਤੇ ਬੱਚੇ (ਜੱਚਾ-ਬੱਚਾ) ਦੀ ਜਾਨ ਬਚਾਈ ਹੈ। ਜਣੇਪੇ ਤੋਂ ਬਾਅਦ, ਆਰਪੀਐਫ ਨੇ ਐਂਬੂਲੈਂਸ ਦੀ ਮਦਦ ਨਾਲ ਜੱਚਾ-ਬੱਚੇ ਨੂੰ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ। ਦੋਵੇਂ ਸੁਰੱਖਿਅਤ ਦੱਸੇ ਜਾ […] More