ਹਿਮਾਚਲ ਪ੍ਰਦੇਸ਼ ਹੁਣ ਸਿੰਚਾਈ ਅਤੇ ਪੀਣ ਲਈ BBMB ਪ੍ਰਾਜੈਕਟ ਤੋਂ ਲੈ ਸਕੇਗਾ ਪਾਣੀ, ਕੇਂਦਰ ਨੇ ਦਿੱਤੀ ਛੋਟ
ਚੰਡੀਗੜ੍ਹ, 17 ਜੂਨ 2023 – ਆਰਥਿਕ ਮੋਰਚੇ ‘ਤੇ ਹਿਮਾਚਲ ਨੂੰ ਇਕ ਤੋਂ ਬਾਅਦ ਇਕ ਝਟਕੇ ਦੇ ਰਹੀ ਮੋਦੀ ਸਰਕਾਰ ਨੇ ਕੁਝ ਰਾਹਤ ਦਿੱਤੀ ਹੈ। ਕੇਂਦਰ ਨੇ ਭਾਖੜਾ ਡੈਮ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੋਂ ਪਾਣੀ ਲੈਣ ਲਈ ਐਨਓਸੀ ਦੀ ਸ਼ਰਤ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਪੱਤਰ […] More