ਓਡੀਸ਼ਾ ‘ਚ ਵੱਡਾ ਰੇਲ ਹਾਦਸਾ, ਤਿੰਨ ਟਰੇਨਾਂ ਦੀ ਆਪਸ ‘ਚ ਟੱਕਰ, 233 ਤੋਂ ਵੱਧ ਯਾਤਰੀਆਂ ਦੀ ਮੌ+ਤ, ਰਾਹਤ ਕਾਰਜ ਜਾਰੀ
ਓਡੀਸ਼ਾ, 3 ਜੂਨ 2023 – ਓਡੀਸ਼ਾ ਦੇ ਬਾਲਾਸੋਰ ਜ਼ਿਲੇ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਦਰਦਨਾਕ ਰੇਲ ਹਾਦਸੇ ‘ਚ ਹੁਣ ਤੱਕ 233 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ 900 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦਰਅਸਲ, ਕੋਰੋਮੰਡਲ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ […] More