ਮਹਾਰਾਸ਼ਟਰ: ਚੰਦਰਪੁਰ ਤੋਂ ਕਾਂਗਰਸ MP ਬਾਲੂ ਧਨੋਰਕਰ ਨਹੀਂ ਰਹੇ
ਨਵੀਂ ਦਿੱਲੀ, 30 ਮਈ 2023 – ਮਹਾਰਾਸ਼ਟਰ ਦੇ ਚੰਦਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਐਮ ਪੀ ਬਾਲੂ ਧਨੋਰਕਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਦੇ ਮੇਦਾਂਤਾ ਵਿਖੇ ਆਪਣੇ ਆਖਰੀ ਸਾਹ ਲਏ। ਇਸਦੀ ਪੁਸ਼ਟੀ ਕਾਂਗਰਸ ਦੇ ਬੁਲਾਰੇ ਅਤੁਲ ਲੋਂਧੇ ਨੇ ਕੀਤੀ ਹੈ। ਇਸ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੇ ਉਹਨਾਂ ਦੇ […] More