ਵੰਦੇ ਭਾਰਤ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ: ਅੰਮ੍ਰਿਤਸਰ-ਕਟੜਾ ਲਈ ਸਰਵਿਸ ਕੱਲ੍ਹ ਤੋਂ ਹੋਵੇਗੀ ਸ਼ੁਰੂ
ਅੰਮ੍ਰਿਤਸਰ, 10 ਅਗਸਤ 2025 – ਅੰਮ੍ਰਿਤਸਰ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਜਾਣ ਲਈ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੰਗਲੁਰੂ ਤੋਂ ਔਨਲਾਈਨ ਹਰੀ ਝੰਡੀ ਦਿਖਾਈ। ਆਮ ਲੋਕ 11 ਅਗਸਤ ਤੋਂ ਇਸ ਵਿੱਚ ਯਾਤਰਾ ਕਰ ਸਕਣਗੇ। ਇਹ ਰੇਲਗੱਡੀ ਉੱਤਰੀ ਰੇਲਵੇ ਦੇ ਅਧੀਨ […] More