ਮੋਦੀ ਤੇ ਅਡਾਨੀ ‘ਤੇ ਸਵਾਲ ਪੁੱਛਦਾ ਰਹਾਂਗਾ, ਸੰਸਦ ਦੀ ਮੈਂਬਰਸ਼ਿਪ ਰੱਦ ਕਰਕੇ ਇਹ ਲੋਕ ਮੈਨੂੰ ਡਰਾ ਨਹੀਂ ਸਕਦੇ – ਰਾਹੁਲ ਗਾਂਧੀ
ਨਵੀਂ ਦਿੱਲੀ, 25 ਮਾਰਚ 2023 – ਰਾਹੁਲ ਦੇ ਬਿਆਨ ‘ਸਾਰੇ ਚੋਰਾਂ ਦਾ ਮੋਦੀ ਸਰਨੇਮ ਕਿਉਂ ਹੈ’ ਨਾਲ ਜੁੜੇ ਮਾਣਹਾਨੀ ਮਾਮਲੇ ‘ਚ ਸੂਰਤ ਦੀ ਅਦਾਲਤ ਨੇ ਵੀਰਵਾਰ ਦੁਪਹਿਰ 12.30 ਵਜੇ ਰਾਹੁਲ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਪਰ 27 ਮਿੰਟ ਬਾਅਦ ਜ਼ਮਾਨਤ ਮਿਲ ਗਈ। ਸਜ਼ਾ ਸੁਣਾਏ ਜਾਣ ਦੇ 26 ਘੰਟੇ ਬਾਅਦ ਸ਼ੁੱਕਰਵਾਰ ਨੂੰ ਉਸ ਦੀ […] More