ਪ੍ਰੇਮੀ ਜੋੜੇ ਨੇ ਕੀਤੀ ਖੁ+ਦ+ਕੁ+ਸ਼ੀ: ਵਿਆਹੁਤਾ ਔਰਤ ਨੂੰ ਆਪਣੇ ਬੇਟੇ ਦੀ ਉਮਰ ਦੇ ਨੌਜਵਾਨ ਨਾਲ ਹੋਇਆ ਸੀ ਪਿਆਰ
ਗੁਜਰਾਤ, 21 ਮਾਰਚ 2023 – ਗੁਜਰਾਤ ਦੇ ਭਰੂਚ ਦੇ ਅੰਕਲੇਸ਼ਵਰ ਤੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਪ੍ਰੇਮੀ ਜੋੜੇ ਦੀ ਲਾਸ਼ ਝੰਡੇਸ਼ਵਰ ਕੇਬਲ ਸਟੇਅ ਪੁਲ ਤੋਂ ਬਰਾਮਦ ਹੋਈ ਹੈ। ਬੇਟੇ ਦੀ ਉਮਰ ਦੇ ਨੌਜਵਾਨ ਨਾਲ ਪਿਆਰ ਹੋਣ ਤੋਂ ਬਾਅਦ ਵਿਆਹੁਤਾ ਅਤੇ ਨੌਜਵਾਨ ਵੱਲੋਂ ਨਰਮਦਾ ਨਦੀ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ […] More