‘ਆਪ’ ਨੂੰ ਸਿਸੋਦੀਆ ਦੇ ਕ+ਤ+ਲ ਦਾ ਡਰ: ਕਿਹਾ ਜੇਲ੍ਹ ‘ਚ ਖੁੰਖਾਰ ਕੈਦੀਆਂ ਨਾਲ ਰੱਖਿਆ
ਨਵੀਂ ਦਿੱਲੀ, 9 ਮਾਰਚ 2023 – ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਜੇਲ੍ਹ ਵਿੱਚ ਕਤਲ ਹੋਣ ਦੀ ਸੰਭਾਵਨਾ ਜਤਾਈ ਹੈ। ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਕੇਂਦਰ ਸਿਸੋਦੀਆ ਦਾ ਸਿਆਸੀ ਕਤਲ ਚਾਹੁੰਦਾ ਹੈ। ਇਸੇ ਲਈ ਉਨ੍ਹਾਂ ਨੂੰ ਖੁੰਖਾਰ ਕੈਦੀਆਂ ਨਾਲ ਰੱਖਿਆ ਗਿਆ ਹੈ। ਇਸ ਦੇ ਨਾਲ […] More