8 ਸਾਲ ਦੀ ਬੱਚੀ ਨਾਲ ਬ+ਲਾ+ਤ+ਕਾਰ ਕਰਨ ਦਾ ਮਾਮਲਾ: ਅਦਾਲਤ ਨੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਚੰਡੀਗੜ੍ਹ, 1 ਮਾਰਚ 2023 – ਰਾਤ ਸਮੇਂ ਝੌਂਪੜੀ ਵਿੱਚੋਂ ਪਹਿਲੀ ਜਮਾਤ ਦੀ ਮਾਸੂਮ ਬੱਚੀ ਨੂੰ ਚੁੱਕ ਕੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਏਡੀਜੇ ਅਤੇ ਫਾਸਟ ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਸੁਨੀਲ ਜਿੰਦਲ ਦੀ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਅਤੇ 95 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਵਜੋਂ 95 ਹਜ਼ਾਰ […] More