ਰਾਹੁਲ ਗਾਂਧੀ ਨੇ BJP ‘ਤੇ ਲਾਏ ਇਲਜ਼ਾਮ, ਕਿਹਾ PM ਮੋਦੀ ਗੌਤਮ ਅਡਾਨੀ ਨੂੰ ਬਚਾ ਰਹੇ, ਜਾਂਚ ਦੀ ਗੱਲ ਨਹੀਂ ਕੀਤੀ
ਨਵੀਂ ਦਿੱਲੀ, 9 ਫਰਵਰੀ 2023 – ਅਮਰੀਕੀ ਫਰਮ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਗੌਤਮ ਅਡਾਨੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ‘ਤੇ ਹਮਲੇ ਕਰ ਰਹੀ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ‘ਚ ਭਾਸ਼ਣ ਦਿੱਤਾ ਅਤੇ ਵਿਰੋਧੀ ਧਿਰ ‘ਤੇ ਕਰਾਰਾ ਜਵਾਬ ਦਿੱਤਾ। ਇਸ ਤੋਂ ਬਾਅਦ ਰਾਹੁਲ ਗਾਂਧੀ […] More