ਜੋਧਪੁਰ ‘ਚ ਹਿਸਟਰੀ-ਸ਼ੀਟਰ ਰਾਕੇਸ਼ ਮੰਜੂ ਨੂੰ ਦਿਨ-ਦਿਹਾੜੇ ਮਾਰੀਆਂ ਗੋ+ਲੀਆਂ, ਗੈਂਗਵਾਰ ਦਾ ਖਦਸ਼ਾ
ਜੋਧਪੁਰ, 3 ਫਰਵਰੀ 2023 – ਹਿਸਟਰੀ-ਸ਼ੀਟਰ ਰਾਕੇਸ਼ ਮੰਜੂ ਨੂੰ ਬੁੱਧਵਾਰ ਨੂੰ ਜੋਧਪੁਰ ‘ਚ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ। ਫਿਲਹਾਲ ਉਹ ਗੰਭੀਰ ਹਾਲਤ ‘ਚ ਸ਼ਹਿਰ ਦੇ ਮਥੁਰਾ ਦਾਸ ਮਾਥੁਰ ਹਸਪਤਾਲ ‘ਚ ਦਾਖਲ ਹੈ। ਗੋਲੀਬਾਰੀ ਤੋਂ ਬਾਅਦ ਬਜਰੰਗ ਸਿੰਘ ਪਾਲਰੀ ਰਾਠੌੜ ਨਾਂ ਦੇ ਬਦਮਾਸ਼ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਅਤੇ ਫੇਸਬੁੱਕ ‘ਤੇ ਲਿਖਿਆ- ਅਸੀਂ ਬਦਲਾ ਲੈ […] More