ਗੁਰਦੁਆਰਾ ਸਾਹਿਬ ‘ਚ ਜੁੱਤੀਆਂ ਪਾ ਕੇ ਚੋਰ ਨੇ ਕੀਤੀ ਚੋਰੀ: ਕ੍ਰਿਪਾਨ ਨਾਲ ਤੋੜੀ ਗੋਲਕ, CCTV ‘ਚ ਕੈਦ
ਅੰਬਾਲਾ, 27 ਜਨਵਰੀ 2023 – ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਇਕ ਗੁਰਦੁਆਰੇ ‘ਚ ਚੋਰਾਂ ਵੱਲੋਂ ਚੋਰੀ ਅਤੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਗੋਲਕ, ਲਾਊਡ ਸਪੀਕਰ ਅਤੇ ਇਲੈਕਟ੍ਰਿਕ ਚੁੱਲ੍ਹਾ ਚੋਰੀ ਕਰਕੇ ਲੈ ਗਏ। ਐਨਾ ਹੀ ਨਹੀਂ ਚੋਰ ਜੁੱਤੀ ਪਾ ਕੇ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਕ੍ਰਿਪਾਨ ਨਾਲ […] More