ICICI ਬੈਂਕ ਸ਼ਿਮਲਾ ‘ਚ 3 ਕਰੋੜ ਦਾ ਘਪਲਾ: ਪੁਲਿਸ ਨੇ ਦਰਜ ਕੀਤੀ FIR, ਪੜ੍ਹੋ ਕੀ ਹੈ ਮਾਮਲਾ
ਸ਼ਿਮਲਾ, 12 ਜਨਵਰੀ 2023 – ਹਿਮਾਚਲ ਦੇ ਸ਼ਿਮਲਾ ਸਥਿਤ ਆਈਸੀਆਈਸੀਆਈ ਬੈਂਕ ਦੀ ਕਸੁੰਮਤੀ ਸ਼ਾਖਾ ਵਿੱਚ ਕਰੀਬ 3 ਕਰੋੜ ਦਾ ਘਪਲਾ ਸਾਹਮਣੇ ਆਇਆ ਹੈ। ਉਥੋਂ ਦੇ ਬ੍ਰਾਂਚ ਮੈਨੇਜਰ ਨੇ ਗਾਹਕਾਂ ਦੇ ਮਿਊਚਲ ਫੰਡਾਂ ਦੇ ਪੈਸੇ ਆਪਣੇ ਖਾਤੇ ਵਿੱਚ ਜਮ੍ਹਾ ਕਰਵਾ ਲਏ। ਸ਼ਿਮਲਾ ਪੁਲਸ ਨੇ ਹੁਣ ਬੈਂਕ ਦੀ ਸ਼ਿਕਾਇਤ ‘ਤੇ ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ ਹੈ। […] More