ਅੰਬਾਲਾ ‘ਚ ਫੜੀਆਂ ਨਸ਼ੀਲੀਆਂ ਗੋਲੀਆਂ: ਹਰਿਆਣਾ ਤੇ ਪੰਜਾਬ ਦੇ ਤਸਕਰ ਮਿਲ ਕੇ ਕਰਦੇ ਸੀ ਕੰਮ
ਅੰਬਾਲਾ, 8 ਜਨਵਰੀ 2023 – ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਵਾਂ ਦੇ ਕਬਜ਼ੇ ‘ਚੋਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਹਨ। ਮੁਲਜ਼ਮ ਵਿਜੇਂਦਰ ਸਿੰਘ ਦੁਰਗਾ ਨਗਰ ਅੰਬਾਲਾ ਦਾ ਰਹਿਣ ਵਾਲਾ ਹੈ ਅਤੇ ਮੁਲਜ਼ਮ ਰਣਜੀਤ ਸਿੰਘ ਪੰਜਾਬ ਦੇ ਅਮਲੋਹ ਫਤਿਹਗੜ੍ਹ ਦਾ ਰਹਿਣ ਵਾਲਾ ਹੈ। ਪੁਲਸ ਟੀਮ […] More