Body Builder ਦਲਿਤ ਧੀ ਨੇ ਥਾਈਲੈਂਡ ਵਿੱਚ ਜਿੱਤਿਆ ਸੋਨ ਤਗਮਾ, ਵਧਾਇਆ ਦੇਸ਼ ਦਾ ਮਾਣ
ਨਵੀਂ ਦਿੱਲੀ, 30 ਦਸੰਬਰ 2022 – ਹਾਲ ਹੀ ਵਿੱਚ ਥਾਈਲੈਂਡ ਦੇ ਪੱਟਾਯਾ ਵਿੱਚ ਇੰਟਰਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਹੋਈ। ਚੈਂਪੀਅਨਸ਼ਿਪ ਵਿੱਚ ਰਾਜਸਥਾਨ ਦੀ ਧੀ ਪ੍ਰਿਆ ਸਿੰਘ ਨੇ ਸੋਨ ਤਮਗਾ ਜਿੱਤਿਆ ਹੈ। ਪ੍ਰਿਆ ਸਿੰਘ ਇਸ ਤੋਂ ਪਹਿਲਾਂ 2018 ਤੋਂ 2020 ਤੱਕ ਤਿੰਨ ਵਾਰ ਮਿਸ ਰਾਜਸਥਾਨ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਪ੍ਰਿਆ ਸਿੰਘ ਮੂਲ ਰੂਪ ਤੋਂ ਬੀਕਾਨੇਰ […] More