ਜੁੜਵਾ ਭੈਣਾਂ ਨੇ ਇੱਕੋ ਲੜਕੇ ਨਾਲ ਕੀਤਾ ਵਿਆਹ, ਲਾੜੇ ਖਿਲਾਫ ਪਰਚਾ ਦਰਜ, ਪੜ੍ਹੋ ਪੂਰੀ ਖ਼ਬਰ
ਸੋਲਾਪੁਰ (ਮਹਾਰਾਸ਼ਟਰ) 5 ਦਸੰਬਰ 2022 – ਅਕਸਰ ਅਸੀਂ ਸੁਣਿਆ ਹੈ ਕਿ ਜੋੜੇ ਉਪਰੋਂ ਬਣਦੇ ਹਨ। ਇਹ ਰੱਬ ਜਨਮ ਵੇਲੇ ਲਿਖਦਾ ਹੈ। ਜਿਸ ਵਿੱਚ ਇੱਕ ਲਾੜਾ ਅਤੇ ਇੱਕ ਲਾੜੀ ਹੈ। ਪਰ ਮਹਾਰਾਸ਼ਟਰ ਦੇ ਸੋਲਾਪੁਰ ਤੋਂ ਵਿਆਹ ਦਾ ਇੱਕ ਸਭ ਤੋਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਜੁੜਵਾ ਭੈਣਾਂ ਦਾ ਵਿਆਹ ਇੱਕ ਹੀ ਲਾੜੇ ਨਾਲ ਇੱਕ […] More