SHO ਸਮੇਤ 4 ਪੁਲਿਸ ਮੁਲਾਜ਼ਮ ਮੁਅੱਤਲ, ਜੂਏ ਦੀ 5 ਲੱਖ ਰਕਮ ਦਿਖਾਈ ਸਿਰਫ 45 ਹਜ਼ਾਰ
ਰੋਹਤਕ, 4 ਅਕਤੂਬਰ 2022 – ਐਸਪੀ ਰੋਹਤਕ ਨੇ ਮਹਿਮ ਥਾਣੇ ਦੇ ਐਸਐਚਓ ਸਮੇਤ 4 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਚਾਰਾਂ ‘ਤੇ ਜੂਏ ਦੀ ਰਕਮ 5 ਲੱਖ ਦੀ ਬਜਾਏ 45,000 ਰੁਪਏ ਦਿਖਾਉਣ ਦਾ ਦੋਸ਼ ਹੈ। ਇਸ ਤੋਂ ਬਿਨਾਂ 2 ਲੋਕਾਂ ਨੂੰ ਮਿਲੀਭੁਗਤ ਨਾਲ ਛੱਡ ਵੀ ਦਿੱਤਾ। ਜਦੋਂ ਇਸ ਮਾਮਲੇ ਦੀ ਐਸਪੀ ਕੋਲ ਸ਼ਿਕਾਇਤ ਪਹੁੰਚੀ […] More