ਦਿੱਲੀ ਸਪੈਸ਼ਲ ਸੈੱਲ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, 4 ਸ਼ਾਰਪ ਸ਼ੂਟਰ ਫੜੇ, ਹਥਿਆਰ ਵੀ ਬਰਾਮਦ ਕੀਤੇ
ਨਵੀਂ ਦਿੱਲੀ, 29 ਅਕਤੂਬਰ 2022 – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਆਈਐਸਆਈ ਵੱਲੋਂ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ 5 ਚੀਨੀ ਹੈਂਡ ਗ੍ਰੇਨੇਡ, ਏ.ਕੇ.-47, ਇੱਕ ਐਮਪੀ-5 ਰਾਈਫਲ ਅਤੇ 9 ਸੈਮੀ-ਆਟੋਮੈਟਿਕ ਸਮੇਤ 11 ਪਿਸਤੌਲਾਂ ਅਤੇ 35 ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਚਾਰ ਸ਼ਾਰਪ ਸ਼ੂਟਰਾਂ […] More