ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਪਹੁੰਚਿਆ, ਪਹੁੰਚਣ ਮਗਰੋਂ ਦਿੱਤਾ ਪਹਿਲਾ ਸੰਦੇਸ਼
ਬਾਗਪਤ (ਉੱਤਰ ਪ੍ਰਦੇਸ਼), 15 ਅਕਤੂਬਰ, 2022: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚੋਂ 6.55 ਵਜੇ ਨਿਕਲਣ ਤੋਂ ਬਾਅਦ ਯੂ ਪੀ ਦੇ ਬਾਗਪਤ ਪਹੁੰਚ ਗਿਆ ਹੈ। ਉਸਨੇ ਬਾਗਪਤ ਪਹੁੰਚਣ ਤੋਂ ਤੁਰੰਤ ਬਾਅਦ ਫੇਸਬੁੱਕ ’ਤੇ ਲਾਈਵ ਹੋ ਕੇ ਆਪਣੇ ਪ੍ਰੇਮੀਆਂ ਨੂੰ ਸੰਦੇਸ਼ ਦਿੱਤਾ ਹੈ। ਉਸਨੇ ਕਿਹਾ ਹੈ ਕਿ ਉਹ ਬਾਗਪਤ ਯੂ […] More