ਦੇਸ਼ ‘ਚ ਅੱਜ ਤੋਂ ਸ਼ੁਰੂ ਹੋ ਰਹੀ ਹੈ 5G ਇੰਟਰਨੈਟ ਸੇਵਾ, PM ਮੋਦੀ ਕਰਨਗੇ ਲਾਂਚ
ਨਵੀਂ ਦਿੱਲੀ, 1 ਅਕਤੂਬਰ 2022 – ਇੰਟਰਨੈਟ ਸੇਵਾ 5ਜੀ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 1 ਅਕਤੂਬਰ ਨੂੰ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਏਅਰਟੈੱਲ ਕੰਪਨੀ ਇਸ ਦੀ ਸ਼ੁਰੂਆਤ ਵਾਰਾਣਸੀ ਤੋਂ ਕਰੇਗੀ ਅਤੇ ਜੀਓ ਕੰਪਨੀ ਅਹਿਮਦਾਬਾਦ ਦੇ ਇੱਕ ਪਿੰਡ ਤੋਂ ਸ਼ੁਰੂਆਤ ਕਰੇਗੀ। ਇਸ ਦੌਰਾਨ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ […] More