ਯੂਜੀਸੀ ਨੇ ਦੇਸ਼ ‘ਚ ਚੱਲ ਰਹੀਆਂ 21 ਯੂਨੀਵਰਸਿਟੀਆਂ ਨੂੰ ਐਲਾਨਿਆ ਫਰਜ਼ੀ, ਦੇਖੋ ਲਿਸਟ
ਨਵੀਂ ਦਿੱਲੀ, 27 ਅਗਸਤ 2022 – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਦੇਸ਼ ਵਿੱਚ ਚੱਲ ਰਹੀਆਂ 21 ਯੂਨੀਵਰਸਿਟੀਆਂ ਨੂੰ ਫਰਜ਼ੀ ਯੂਨੀਵਰਸਿਟੀ ਐਲਾਨ ਦਿੱਤਾ ਹੈ। ਯੂਜੀਸੀ ਨੇ ਅਜਿਹੀਆਂ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਤੋਂ ਬਾਅਦ ਦਿੱਲੀ ਵਿੱਚ ਸਭ ਤੋਂ ਵੱਧ ਫਰਜ਼ੀ ਯੂਨੀਵਰਸਿਟੀਆਂ ਹਨ। ਯੂਜੀਸੀ ਨੇ ਨੋਟਿਸ ਵਿੱਚ ਦੱਸਿਆ ਕਿ ਯੂਜੀਸੀ ਐਕਟ 1956 […] More