ਪਾਕਿਸਤਾਨ ‘ਚ ਡਿੱਗੀ ਬ੍ਰਹਮੋਸ ਮਿਜ਼ਾਈਲ ਮਾਮਲੇ ‘ਚ ਭਾਰਤੀ ਹਵਾਈ ਸੈਨਾ ਦੇ 3 ਅਧਿਕਾਰੀ ਬਰਖਾਸਤ
ਇਨ੍ਹਾਂ ਵਿੱਚ ਗਰੁੱਪ ਕੈਪਟਨ, ਵਿੰਗ ਕਮਾਂਡਰ ਅਤੇ ਸਕੁਐਡਰਨ ਲੀਡਰ ਸ਼ਾਮਲ ਸਨ। ਨਵੀਂ ਦਿੱਲੀ, 24 ਅਗਸਤ 2022 – 9 ਮਾਰਚ ਨੂੰ ਭਾਰਤ ਦੀ ਇੱਕ ਬ੍ਰਹਮੋਸ ਮਿਜ਼ਾਈਲ (ਇਸ ਵਿੱਚ ਵਾਰ ਹੈਡ ਭਾਵ ਹਥਿਆਰ ਨਹੀਂ ਸਨ) ਪਾਕਿਸਤਾਨ ਦੇ ਮੀਆਂ ਚੰਨੂ ਸ਼ਹਿਰ ਵਿੱਚ ਡਿੱਗੀ ਸੀ। ਗਲਤੀ ਨਾਲ ਦਾਗੀ ਗਈ ਇਸ ਮਿਜ਼ਾਈਲ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਭਾਰਤ ਨੇ ਜਾਂਚ […] More