GST New Rules: ਕਿਰਾਏ ਦੇ ਮਕਾਨ ‘ਚ ਰਹਿਣਾ ਹੋਵੇਗਾ ਮਹਿੰਗਾ, ਵਿਆਹ ਸਮਾਗਮ ‘ਤੇ ਵੀ ਦੇਣਾ ਪਵੇਗਾ ਟੈਕਸ !
ਨਵੀਂ ਦਿੱਲੀ, 14 ਅਗਸਤ 2022 – ਮਹਿੰਗਾਈ ਹਰ ਆਮ ਆਦਮੀ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਘਟਣ ਦੀ ਬਜਾਏ ਦਿਨੋਂ ਦਿਨ ਵਧਦੀ ਜਾ ਰਹੀ ਹੈ। ਹਾਲ ਹੀ ਵਿੱਚ, ਸਰਕਾਰ ਨੇ ਆਮ ਰੋਜ਼ਾਨਾ ਦੀਆਂ ਚੀਜ਼ਾਂ ਜਿਵੇਂ ਦੁੱਧ ਤੋਂ ਬਣੇ ਪਦਾਰਥ, ਆਟਾ ਆਦਿ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆ ਹੈ। ਇਸ ਜੀ.ਐਸ.ਟੀ ਕਾਰਨ ਜਿੱਥੇ ਲੋਕਾਂ ‘ਤੇ ਮਹਿੰਗਾਈ […] More