ਬਿਹਾਰ ‘ਚ ਟੁੱਟ ਸਕਦਾ ਹੈ JDU-BJP ਗਠਜੋੜ, ਕੀ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣਗੇ ਨਿਤੀਸ਼ ਕੁਮਾਰ !
ਬਿਹਾਰ, 8 ਅਗਸਤ 2022 – ਬਿਹਾਰ ਵਿੱਚ ਜੇਡੀਯੂ-ਭਾਜਪਾ ਗਠਜੋੜ ਇੱਕ ਵਾਰ ਫਿਰ ਟੁੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ-ਦੋ ਦਿਨਾਂ ਵਿੱਚ ਜੇਡੀਯੂ ਭਾਜਪਾ ਤੋਂ ਵੱਖ ਹੋਣ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਰਾਸ਼ਟਰੀ ਜਨਤਾ ਦਲ, ਖੱਬੇ ਮੋਰਚੇ ਅਤੇ ਕਾਂਗਰਸ ਨਾਲ ਮਿਲ ਕੇ ਬਦਲਵੀਂ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੇ ਹਨ। […] More