ਵੇਟਲਿਫਟਰ ਵਿਕਾਸ ਠਾਕੁਰ ਵੀ ਮੂਸੇਵਾਲਾ ਦਾ ਫੈਨ: ਚਾਂਦੀ ਦਾ ਤਗਮਾ ਜਿੱਤ ਕੇ ਉਸੇ ਅੰਦਾਜ਼ ‘ਚ ਮਨਾਇਆ ਜਸ਼ਨ
ਨਵੀਂ ਦਿੱਲੀ, 3 ਅਗਸਤ 2022 – ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟਲਿਫਟਰਾਂ ਦਾ ਦਬਦਬਾ ਜਾਰੀ ਹੈ। ਵੇਟਲਿਫਟਿੰਗ ਵਿੱਚ, ਵਿਕਾਸ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਜਿੱਤ ਜਿੰਨੀ ਸ਼ਾਨਦਾਰ ਸੀ, ਜਸ਼ਨ ਵੀ ਉਹਨਾਂ ਹੀ ਯਾਦਗਾਰੀ ਸੀ। ਦਰਅਸਲ, ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਿਕਾਸ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਜਸ਼ਨ ਮਨਾਇਆ। […] More