ਪਤੀ-ਪਤਨੀ 45 Hand-Gun ਸਮੇਤ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
ਵੀਅਤਨਾਮ ਤੋਂ ਲਿਆਂਦੇ 22.5 ਲੱਖ ਦੇ ਪਿਸਤੌਲ ਨਵੀਂ ਦਿੱਲੀ, 14 ਜੁਲਾਈ 2022 – ਦਿੱਲੀ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇੱਥੇ ਇੱਕ ਪਤੀ-ਪਤਨੀ ਨੂੰ 45 Hand-Gun ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਮਦ ਪਿਸਤੌਲਾਂ ਦੀ ਕੀਮਤ 22 ਲੱਖ 50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਪਤੀ-ਪਤਨੀ ਵੀਅਤਨਾਮ ਤੋਂ ਪਿਸਤੌਲਾਂ ਲੈ […] More