ਊਧਵ ਠਾਕਰੇ ਨੂੰ ਛੱਡ ਠਾਣੇ ਨਗਰ ਨਿਗਮ ਦੇ 67 ਵਿੱਚੋਂ 66 ਕੌਂਸਲਰ ਸ਼ਿੰਦੇ ਧੜੇ ਵਿੱਚ ਸ਼ਾਮਲ
ਮੁੰਬਈ, 7 ਜੁਲਾਈ 2022 – ਮਹਾਰਾਸ਼ਟਰ ਦੀ ਸੱਤਾ ਗੁਆਉਣ ਤੋਂ ਬਾਅਦ ਹੁਣ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਇੱਕ ਹੋਰ ਝਟਕਾ ਲੱਗਾ ਹੈ। ਠਾਣੇ ਨਗਰ ਨਿਗਮ ਵੀ ਸ਼ਿਵ ਸੈਨਾ ਦੇ ਹੱਥੋਂ ਖਿਸਕ ਗਿਆ ਹੈ। ਦਰਅਸਲ ਇੱਥੇ ਸ਼ਿਵ ਸੈਨਾ ਦੇ 67 ਵਿੱਚੋਂ 66 ਕੌਂਸਲਰ ਏਕਨਾਥ ਸ਼ਿੰਦੇ ਧੜੇ ਵਿੱਚ ਸ਼ਾਮਲ ਹੋ ਗਏ ਹਨ। ਇਸ ਨੂੰ ਸ਼ਿਵ ਸੈਨਾ […] More