ਰਾਜ ਸਭਾ ‘ਚ ਬੀਜੇਪੀ ਨੂੰ ਹੋਇਆ ਨੂੰ ਚਾਰ ਸੀਟਾਂ ਦਾ ਨੁਕਸਾਨ, ਮੈਂਬਰਾਂ ਦੀ ਗਿਣਤੀ 95 ਤੋਂ ਘਟ ਕੇ ਹੋਈ 91
ਨਵੀਂ ਦਿੱਲੀ, 12 ਜੂਨ 2022 – ਸੰਸਦ ਦੇ ਉਪਰਲੇ ਸਦਨ ਵਿੱਚ 100 ਦੇ ਅੰਕੜੇ ਨੂੰ ਪਾਰ ਕਰਨ ਦਾ ਸੁਪਨਾ ਦੇਖਣ ਵਾਲੀ ਭਾਜਪਾ ਮੈਂਬਰਾਂ ਦੀ ਗਿਣਤੀ ਰਾਜ ਸਭਾ ਵਿੱਚ 95 ਤੋਂ ਘਟ ਕੇ 91 ਰਹਿ ਗਈ ਹੈ। ਇਹ ਸਭ ਉਦੋਂ ਹੋਇਆ ਹੈ ਜਦੋਂ ਭਾਜਪਾ ਨੇ ਬਿਹਤਰ ਚੋਣ ਪ੍ਰਬੰਧਾਂ ਕਾਰਨ ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਪਾਰਟੀ ਦੇ […] More