13 ਸਾਲ ਪੁਰਾਣੇ ਕੇਸ ‘ਚੋਂ ਲਾਲੂ ਪ੍ਰਸਾਦ ਯਾਦਵ ਬਰੀ, ਲੱਗਿਆ 6 ਹਜ਼ਾਰ ਦਾ ਜੁਰਮਾਨਾ
ਨਵੀਂ ਦਿੱਲੀ, 8 ਜੂਨ 2022 – ਰਾਸ਼ਟਰੀ ਜਨਤਾ ਦਲ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ‘ਚ ਬੁੱਧਵਾਰ ਨੂੰ ਪਲਾਮੂ ਕੋਰਟ ‘ਚ ਪੇਸ਼ ਹੋਏ। ਇਹ ਮਾਮਲਾ ਸਤੀਸ਼ ਕੁਮਾਰ ਮੁੰਡਾ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅਤੇ ਐਮਪੀ ਐਮਐਲਏ ਸਪੈਸ਼ਲ ਕੋਰਟ ਵਿੱਚ ਚੱਲ ਰਿਹਾ ਸੀ। ਲਾਲੂ ਦੀ ਤਰਫੋਂ ਹਾਈਕੋਰਟ ਦੇ ਵਕੀਲ ਪ੍ਰਭਾਤ […] More