ਗੁਰਦੁਆਰਾ ਸੀਸਗੰਜ ਸਾਹਿਬ ਵਿਚ ਚਲਦੀਆਂ ਸੇਵਾਵਾਂ ਵਿਚ ਵਿਘਨ ਪਾ ਕੇ ਸਿਆਸਤ ਚਮਕਾਉਣਾ ਅਤਿਅੰਤ ਨਿੰਦਣਯੋਗ : ਕਾਲਕਾ
ਗੁਰਬਾਣੀ ਦੀਆਂ ਗਲਤੀਆਂ ਕਾਫੀ ਪੁਰਾਤਨ, ਅਸੀਂ ਕੋਈ ਛੇੜਛਾੜ ਨਹੀਂ ਕੀਤੀ : ਬਾਬਾ ਸੁਰਿੰਦਰ ਸਿੰਘ ਨਵੀਂ ਦਿੱਲੀ, 8 ਮਈ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚਲ ਰਹੀ ਕਾਰ ਸੇਵਾ ਦੌਰਾਨ ਵਿਘਨ ਪਾ ਕੇ ਸਿਆਸਤ ਚਮਕਾਉਣ ਦੇ ਯਤਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਅੱਜ […] More