1984 ਦੇ ਸਿੱਖ ਕਤਲੇਆਮ ’ਤੇ ਫਿਲਮ ਬਣਨ ਨਾਲ ਲੋਕਾਂ ਨੂੰ ਸਿੱਖਾਂ ’ਤੇ ਹੋਏ ਜ਼ੁਲਮ ਬਾਰੇ ਪਤਾ ਲੱਗੇਗਾ : ਸਿਰਸਾ
ਸਿਰਸਾ ਨੇ ਦਿੱਲੀ ਫਾਈਲਜ਼ ਫਿਲਮ ਬਣਾਉਣ ਦੇ ਐਲਾਨ ’ਤੇ ਵਿਵੇਕ ਅਗਨੀਹੋਤਰੀ ਦਾ ਕੀਤਾ ਧੰਨਵਾਦ ਨਵੀਂ ਦਿੱਲੀ, 16 ਅਪ੍ਰੈਲ 2022 – ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ’ਤੇ ਫਿਲਮ ਬਣਾਉਣ ਦੇ ਐਲਾਨ ’ਤੇ ਉੱਘੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਸ੍ਰੀ ਵਿਵੇਕ ਅਗਨੀਹੋਤਰੀ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੂੰ ਅਪੀਲ […] More