ਕੇਂਦਰ ਸਰਕਾਰ ਨੇ 22 ਯੂਟਿਊਬ ਚੈਨਲ ਕੀਤੇ ਬਲੌਕ
ਨਵੀਂ ਦਿੱਲੀ, 6 ਅਪ੍ਰੈਲ 2022 – ਕੇਂਦਰ ਸਰਕਾਰ ਦੇ ਵਲੋਂ ਨਵੇਂ ਆਈਟੀ ਨਿਯਮਾਂ ਦੇ ਤਹਿਤ ਕਰੀਬ 22 ਯੂ-ਟਿਊਬ ਚੈਨਲਾਂ ਤੋਂ ਇਲਾਵਾ 3 ਟਵਿੱਟਰ ਅਕਾਊਂਟ ਅਤੇ ਇੱਕ ਫੇਸਬੁੱਕ ਅਕਾਊਂਟ ਤੋਂ ਇਲਾਵਾ ਇੱਕ ਨਿਊਜ਼ ਵੈੱਬਸਾਈਟ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਹੈ। ਪੀਆਈਬੀ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ, ਬਲੌਕ ਕੀਤੇ ਗਏ YouTube ਚੈਨਲਾਂ […] More