ਮੁਖਤਾਰ ਅੰਸਾਰੀ ਮਾਮਲਾ: ਐਂਬੂਲੈਂਸ ਘੋਟਾਲੇ ‘ਚ ਡਾਕਟਰ ਅਲਕਾ ਰਾਏ ਅਤੇ ਸ਼ੇਸ਼ਨਾਥ ਰਾਏ ਗ੍ਰਿਫਤਾਰ
ਉੱਤਰ ਪ੍ਰਦੇਸ਼, 29 ਮਾਰਚ 2022 – ਬਾਹੂਬਲੀ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਬਾਂਦਾ ਜੇਲ੍ਹ ਲੈ ਕੇ ਆਈ ਐਂਬੂਲੈਂਸ ਦੀ ਫਰਜ਼ੀ ਰਜਿਸਟ੍ਰੇਸ਼ਨ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਮਾਮਲੇ ‘ਚ ਦੋਸ਼ੀ ਸ਼ਿਆਮ ਸੰਜੀਵਨ ਹਸਪਤਾਲ ਦੀ ਸੰਚਾਲਕ ਅਲਕਾ ਰਾਏ ਅਤੇ ਉਸ ਦੇ ਭਰਾ ਸ਼ੇਸ਼ਨਾਥ ਰਾਏ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਮੰਗਲਵਾਰ ਸਵੇਰੇ […] More