ਸ੍ਰੀ ਕਰਤਾਰਪੁਰ ਸਾਹਿਬ ‘ਚ 23 ਤੋਂ 27 ਤੱਕ ਮਨਾਇਆ ਜਾ ਰਿਹਾ ‘ਜਸ਼ਨ-ਏ-ਬਹਾਰਾਂ’ ਵਿਵਾਦਾਂ ’ਚ ਘਿਰਿਆ
ਪਾਕਿਸਤਾਨ ਸਰਕਾਰ ਸਿੱਖ ਭਾਵਨਾਵਾਂ ਨਾਲ ਵਾਰ ਵਾਰ ਖਿਲਵਾੜ ਨਾ ਕਰੇ : ਪ੍ਰੋ: ਸਰਚਾਂਦ ਸਿੰਘ ਖਿਆਲਾ ਗੁਰਦੁਆਰਿਆਂ ਦੇ ਹਦੂਦ ਅੰਦਰ ਨਾਚ ਗਾਣਿਆਂ ਦੇ ਅਖਾੜਿਆਂ ਲਈ ਨਹੀਂ ਕੋਈ ਜਗ੍ਹਾ ਅੰਮ੍ਰਿਤਸਰ, 18 ਮਾਰਚ 2022 – ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲ ਵਿਖੇ ‘ਜਸ਼ਨ-ਏ-ਬਹਾਰਾਂ’ ਮਨਾਉਣ ਦੇ ਕੀਤੇ ਗਏ ਫ਼ੈਸਲੇ ਨੂੰ ਸਿੱਖੀ ਰਹੁਰੀਤਾਂ ਦੇ […] More