Air India ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਉਡਾਣ ਭਰਦੇ ਹੀ ਆਈ ਤਕਨੀਕੀ ਖਰਾਬੀ
ਜੈਪੁਰ, 25 ਜੁਲਾਈ 2025 – ਜੈਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਇੱਕ ਨਿਯਮਤ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਜੈਪੁਰ ਹਵਾਈ ਅੱਡੇ ‘ਤੇ ਵਾਪਸ ਜਾਣਾ ਪਿਆ। ਇਹ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ ਜਦੋਂ ਜਹਾਜ਼ ਨੇ ਜੈਪੁਰ ਤੋਂ ਦੁਪਹਿਰ 1:35 ਵਜੇ ਉਡਾਣ ਭਰੀ। ਜਿਵੇਂ ਹੀ ਏਅਰ ਇੰਡੀਆ ਦੇ ਪਾਇਲਟ ਨੂੰ ਤਕਨੀਕੀ ਖਰਾਬੀ ਮਹਿਸੂਸ ਹੋਈ, ਉਸਨੇ […] More